In our busy day to day lives we are depending on tiffin& meal services to keep up with workforce. Unfortunately we are not able to get all the nutrients we need in our food. Me and my wife are health enthusiasts and decided to help people in our community to consume healthy and delicious foods. Please get in touch with me to know more about your personalized meals. ONLY 20 spots available at the moment. Thank you ! Delivered to your doorstep every morning .
ਸਤਿ ਸੀ੍ ਅਕਾਲ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਹਰ ਰੋਜ ਦੀ ਭੱਜ ਦੌੜ ਵਿੱਚ ਅਸੀ ਟਿਫਨ ਸਿਸਟਮ ਤੇ ਨਿਰਭਰ ਹਾਂ ਪਰ ਉਸ ਵਿੱਚ ਸਾਨੂੰ ਸਾਰੇ ਪੌਸ਼ਟਿਕ ਤੱਤ ਨਹੀ ਮਿਲਦੇ। ਸਾਡੀ ਨਵੀਂ ਪੀੜੀ ਨੂੰ ਜਰੂਰਤ ਹੈ ਚੰਗੇ ਖਾਣੇ ਦੀ। ਮੈਂ ਤੇ ਮੇਰੇ ਪਤਨੀ ਅਸੀਂ ਚੰਗੀ ਪੌਸ਼ਟਿਕਤਾ ਨਾਲਾ ਖਾਣਾ ਆਪਣੇ ਘਰ ਵਿੱਚ ਤਿਆਰ ਕਰ ਕੇ ਦਿੰਦੇ ਹਾਂ । ਸਾਡੇ ਕੋਲ ਸਿਰਫ 20 ਜਾਣਿਆ ਦਾ ਖਾਣਾ ਬਣਾਉਣ ਦੀ ਕਾਬਲਿਅਤ ਹੈ। ਇਸ ਲਈ ਖਾਣਾ ਬਹੁਤ ਵਧੀਆ ਤੇ ਸਿਹਤ ਲਈ ਚੰਗਾ ਹੋਵੇਗਾ। ਕਸਰਤ ਕਰਨ ਵਾਲਿਆਂ ਲਈ ਅਸੀਂ ਸ਼ਪੈਸ਼ਲ ਖਾਣਾ ਤਿਆਰ ਕਰਦੇ ਹਾਂ ਮਾਪ ਤੋਲ ਕੇ । ਕਿਰਪਾ ਕਰਕੇ ਸਾਨੂੰ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ ♥️ 647-539-4200