ਸਤਿ ਸ੍ਰੀ ਅਕਾਲ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਅਸੀ, ਕਿ ਜਿੰਨੇ ਵੀ ਬੱਚੇ,ਵੱਡੇ,ਬਜ਼ੁਰਗ ਜੋ ਆਪਣੇ ਘਰ ਦਾ ਖਾਣਾ ਯਾਦ ਕਰਦੇ ਨੇ ਉਹਨਾ ਬਹੁਤ ਵਧੀਆ ਪੰਜਾਬੀ ਤੇ ਦਿੱਲੀ ਦਾ ਸਵਾਦ ਕੈਨੇਡਾ ਰਹਿ ਕੇ ਦਵਾਇਆ ਜਾਏ । ਇੱਕ ਬਾਰ ਮੋਕਾ ਜਰੂਰ ਦਿਓ।ਧੰਨਵਾਦ AG’s Kitchen#Studentmehkma #Brampton#Punjabi#pindavale❤️